HUKAMNAM SACHKHAND SHRI DARBAR SAHIB AMRITSAR Ang-501 Date 30-12-2025
Amritvele Da Hukamnama Sri Darbar Sahib, Sri Amritsar,
Ang-501,
Date 30-12-2025
ਅਰਥ:-
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਾ ਰਹੁ (ਸਿਮਰਨ ਦੀ ਬਰਕਤਿ ਨਾਲ) ਸੁਖ, ਆਤਮਕ ਅਡੋਲਤਾ, ਅਨੰਦ ਪ੍ਰਾਪਤ ਕਰੇਂਗਾ, ਤੈਨੂੰ ਉਹ ਥਾਂ ਮਿਲਿਆ ਰਹੇਗਾ ਜੇਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ।1। ਰਹਾਉ।
ਹੇ ਭਾਈ! ਆਪਣੇ ਗੁਰੂ ਦੀ ਸਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹੁ, ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੁ, ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਇਗੀ।1।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਆਪਣੇ ਇਸ ਮਨ ਨੂੰ (ਵਿਕਾਰਾਂ ਤੋਂ) ਬਚਾਈ ਰੱਖ, ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹੁ, (ਤੇਰੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਾਸ ਹੋ ਜਾਇਗਾ, ਤੇਰਾ ਹਰੇਕ ਰੋਗ ਦੂਰ ਹੋ ਜਾਇਗਾ।2।
ਹੇ ਭਾਈ! ਉਸ ਮਾਲਕ-ਪ੍ਰਭੂ ਦੀ ਸਰਨ ਵਿਚ ਟਿਕਿਆ ਰਹੁ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ-ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਹੇ ਭਾਈ! ਆਪਣੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ, ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ।3।
ਹੇ ਭਾਈ! ਪਾਰਬ੍ਰਹਮ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖ਼ਸ਼ ਲਿਆ (ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ) ਉਹਨਾਂ ਨੂੰ ਉਸਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਆਪਣਾ ਹਰਿ-ਨਾਮ ਦੇ ਦਿੱਤਾ। ਹੇ ਨਾਨਕ! (ਆਖ—ਹੇ ਭਾਈ!) ਤੂੰ ਭੀ ਉਸ ਪ੍ਰਭੂ ਦਾ ਨਾਮ ਜਪਿਆ ਕਰ।4।2। 28।
अर्थ :-
हे मेरे मन ! परमात्मा का नाम जपता रहो (सुमिरन की बरकत के साथ) सुख, आत्मिक अढ़ोलता, अनंद प्राप्त करेगा, तुझे वह जगह मिली रहेगी जो तुझे सदा पवित्र रख सके।1।रहाउ।
हे भाई ! अपने गुरु की शरण में आकर सदा ही गोविंद के गुण याद करता रहु, अपनी हरेक साँस के साथ परमात्मा का आराधन करता रहु, तेरे मन की हरेक चिंता दूर हो जाएगी।1।
हे भाई ! गुरु की संगत में टिक के अपने इस मन को (विकारों से) बचाई रख, आठो पहर परमात्मा का आराधन करता रहु, (तेरे अंदर से) काम क्रोध अहंकार नास हो जाएगा, तेरा हरेक रोग दूर हो जाएगा।2।
हे भाई ! उस स्वामी-भगवान की शरण में टिका रहो जो सदा कायम रहने वाला है जो नास-रहित है जिस का भेद नहीं पाया जा सकता। हे भाई ! अपने हृदय में भगवान के सुंदर कोमल चरणों का आराधन करा कर, परमात्मा के चरणों के साथ प्रेम बनाए रख।3।
हे भाई ! पारब्रह्म भगवान ने जिन मनुष्यों पर कृपा की उनको उस ने आप बख्श लिया (उन के पिछले पाप खिमा कर दिये) उनको उसने सारे सुखों का खजाना अपना हरि-नाम दे दिया। हे नानक ! (बोल-हे भाई !) तूँ भी उस भगवान का पवित्र नाम जपा कर।4।2।28।
==अपनी सेवा आप कराई ==
सन्त बाबा सीतलसिंह जी महू वालों एवं महन्त सन्त बाबा सुखदेव सिंह जी की कृपा सदके आपनी सेवा आप कराई 🙏
🙏🙏🙏
ढेरा संत बाबा हिम्मत सिंह साहिब जी के वर्तमान
की
ओर से आप सभी साध संगत जी को
वाहेगुरु जी का खालसा वाहेगुरु जी की फतह प्रवान हो 🙏
सम्पर्क:
महन्त सन्त सुखदेव सिंह जी
सम्पर्क करें 👇 मो.
====/////=====
=
🙏🙏
वाहेगुरु जी का खालसा वाहेगुरु जी की फतह
सम्पर्क करें 👇
गोपाल सिंह लबाना
सम्पादक
लबाना जागृति सन्देश,
प्लाट नम्बर 2, पत्रकार कालोनी कोटडा,
अजमेर (राजस्था) सम्पर्क :
ई-मेल:
मो./वाट्सअप/फोन-पे: 9414007822
अर्जेन्ट : मो. - 9587670300 🙏
अधिक समाचार पढ़ने के लिए 👇 किल्क करें 👇
https://www.dailymaruprahar.page/?m=
अपने विचार नीचे कमेंट्स बाक्स में दें ।👇
लबाना जागृति सन्देश का यूट्यूब चैनल देखें 👇
https://youtube.com/@labanajagrtisandeshajmer228?si=Dh1yOESwr5R2yq7I
.png)



टिप्पणियाँ
एक टिप्पणी भेजें
आदरणीयजी धन्यवाद 🙏