संदेश

सरदार सूरज सिंह विंझरावत की पूज्य माता गोपी बाई सचखण्ड सिधारी:

चित्र
विंझरावत परिवार में शोक की लहर: सरदार सूरज सिंह विंझरावत की पूज्य माता गोपी बाई सचखण्ड सिधारी:   अन्तिम संस्कार आज दोपहर 2.30 बजे अजमेर। सचखण्ड वासी सरदार मान सिंह विंझरावत की धर्मपत्नि,  सरदार सूरज सिंह विंझरावत (ब्लैज फैशन ), सरदार गोपाल सिंह विंझरावत (पंजाबी फैशन), सरदार सुरेन्द्र सिंह, सरदार प्रताप सिंह "विक्की" की पूज्य माताजी गोपी बाई आज शुक्रवार 28 नवम्बर 2025 को प्रात: लगभग 3.30 बजे अकाल चालाणा कर सचखण्ड सिधार गई।   90 वर्षीय माताजी के पार्थिव शरीर की अंतिम यात्रा आज दोपहर  2.30 बजे निवास स्थान प्लाट नं.  52, गली नं.2, बलदेव नगर, माकड़ वाली रोज, अजमेर से वैशाली नगर छतरी योजना आंतेड़ स्थित शमशान स्थल के लिये रवाना होगी। शोकाकुल परिवार: सरदार सूरज सिंह विंझरावत मो. 9828053286 सरदार गोपाल सिंह विंझरावत मो. 9214930915 9214991233 सुरेन्द्र सिंह  प्रताप सिंह "विक्की"   🙏 श्रध्दासुमन    🙏 माता जी को शत-शत नमन, माता गोपी बाई के अकाल चालाणा कर सचखण्ड सिधार जाने पर महन्त सन्त बाबा सुखदेव सिंह, सम्पादक गोपाल सिंह लबाना, गुरुद्वारा श्री...

Sachkhand Sri Harmandir Sahib Amritsar Mukhwak Date 23-11-25 Ang 614

चित्र
    Amrit Wele Da  Sachkhand  Sri Harmandir Sahib  Amritsar  Mukhwak  Date 23-11-25  Ang 614 🙏 🙏 ਸੋਰਠਿ ਮਹਲਾ ੫ ॥  ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥  ਪੂਰੇ ਗੁਰ ਕੀ ਦੇਖੁ ਵਡਾਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥ ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥  ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥ ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥  ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥ ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥ 🙏🙏 ਅਰਥ:  ਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ। ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ ॥੧॥  ਹੇ ਭਾਈ! ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ, ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ॥ ਰ...

HUKAMNAMA SRI DARBAR AMRITSAR Ang 609 Date 22-11-2025

चित्र
       LABANA JAGRATI SANDESH   AMRIT VELE DA  HUKAMNAMA   SRI DARBAR  AMRITSAR   Ang 609  Date 22-11-2025     🙏🙏 🙏 AMRIT VELE DA HUKAMNAMA SRI DARBAR SAHIB SRI AMRITSAR ANG 609,   Date 22-11-2025 🙏🙏 ਸੋਰਠਿ ਮਹਲਾ ੫ ॥  ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥  ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥ ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥ 🙏 ਅਰਥ:  ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ।੧।  ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-...

8.11.25 DAILY MARU PRAHAR

चित्र
 DAILY MARU PRAHAR 

DAILY MARU PRAHAR

चित्र
  DAILY  MARU PRAHAR    👇  Pdf all pages  👇